Gurudwara Gurmat Parkash Stuttgart

              ਵਾਹਿਗੁਰੂ ਜੀ ਕਾ ਖਾਲਸਾ  ਵਾਹਿਗੁਰੂ ਜੀ ਕਿ ਫਤਿਹ

 



   



Weber str. 20, 72622 Nürtingen


erreichbar  mit Bus Linie 74 von Degerloch , Bernhausen 
Haltestelle Mühl Str. in Nürtingen aussteigen

erreichbar mit S Bahn bis Wendlingen und dann mit Bus Linie 184, 196 von Wendlingen nach Nürtingen 
Haltestelle Weberstr. in Nürtingen aussteigen

 


 

 

 

 

 

 

 

 

  • 20170722_131650
  • 20170722_103302
  • index

 

 

 

 

 

 

 

 ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ,
ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ Sahib Sri Guru Arjun Dev Ji ਦਾ Shahidi Purub  ਜੋ ਕਿ 9,10 ਅਤੇ 11 June ਨੂੰ  ਗੁਰਦੁਆਰਾ ਗੁਰਮਤਿ ਪ੍ਰਕਾਸ਼ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ।
ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ । ਆਪ ਸਮੂਹ ਸੰਗਤਾਂ ਦਰਸ਼ਨ ਦੇ ਕੇ ਦਾਸਾ ਨੂੰ ਧੰਨਵਾਦੀ ਬਣਾਓ ਜੀ ।
ਪ੍ਰੋਗਰਾਮ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ  : 09 June 2023  ਨੂੰ  11.00 ਵਜੇ
ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ: 11 June 2023  ਨੂੰ 11.00 ਵਜੇ
ਸ਼ਬਦ ਕੀਰਤਨ:  12.15 ਤੋ 13.30 ਵਜੇ
ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ ।
ਧੰਨਵਾਦ ਸਹਿਤ
ਗੁਰਦੁਆਰਾ ਪ੍ਰੰਬਧਕ ਕਮੇਟੀ ਗੁਰਦੁਆਰਾ ਗੁਰਮਤਿ ਪ੍ਰਕਾਸ਼
Weberstr. 20
72622 Nürtingen
ਸੁਖਵੰਤ ਸਿੰਘ
Handy 0152-51005480                           

 

 


 

 

 

 

 

 

 







 

 

 

 

 

 

 

 

 

 

 


 

 

 

 ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||

ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ,

ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ Sahib Sri Guru Garanth Sahib Ji da pehla Parkash Purub
  ਜੋ ਕਿ 14,15,16 September ਨੂੰ ਗੁਰਦੁਆਰਾ ਗੁਰਮਤਿ ਪ੍ਰਕਾਸ਼ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ । ਆਪ ਸਮੂਹ ਸੰਗਤਾੰ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਦੀਆੰ ਖੁਸ਼ੀਆੰ ਪ੍ਰਾਪਤ ਕਰੋ ਜੀ । ਆਪ ਸਮੂਹ ਸੰਗਤਾਂ ਦਰਸ਼ਨ ਦੇ ਕੇ ਦਾਸਾੰ ਨੂੰ ਧੰਨਵਾਦੀ ਬਣਾਓ ਜੀ ।             



ਪ੍ਰੋਗਰਾਮ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ  : 14 September 11.00 ਵਜੇ
ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ: 16 September 11.00 ਵਜੇ
ਸ਼ਬਦ ਕੀਰਤਨ:  12.15 ਤੋੰ 13.30 ਵਜੇ

ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜੀ ।

ਧੰਨਵਾਦ ਸਹਿਤ
ਗੁਰਦੁਆਰਾ ਪ੍ਰੰਬਧਕ ਕਮੇਟੀ ਗੁਰਦੁਆਰਾ ਗੁਰਮਤਿ ਪ੍ਰਕਾਸ਼
Stadion Straße 6 70771 Echterdingen ( Busbahnhof )
S Bahn Linie S2 und S3

ਸੁਖਵੰਤ ਸਿੰਘ
Handy 0152-51005480